Gurudwara Sahib Modbury North
Gurudwara Sahib and Punjabi School A Sikh Religious Place in Modbury North South Australia 5092
Waheguru Ji Ka Khalsa
Waheguru Ji Ke Fateh
Official Channel of Gurdwara Sahib Modbury North, Adelaide (South Australia)
Subscribe to Youtube Channel: https://youtube.com/?si=U_Ky-QIzcJ_WEOUY
Follow us on Facebook: https://www.facebook.com/share/1AWtGGBddY/?mibextid=wwXIfr
https://unitedsikhs.org.au/
[email protected]
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਧ ਸੰਗਤ ਜੀ ਚਾਰ ਅਕਤੂਬਰ ਦੋਪਹਿਰ ਸਵਾ ਦੋ ਵਜੇ ਗੁਰੂਘਰ ਦੀ ਪਾਰਕਿੰਗ ਚੋ ਕੁਝ ਸ਼ਰਾਰਤੀ ਅਨਸਰਾਂ ਵਲੋਂ ਗੁਰੂ ਸਾਹਿਬ ਜੀ ਦੇ ਸਰੂਪ ਜਬਰਨ ਖੋ ਕੇ ਐਡੀਲੇਡ ਸੰਗਤ ਸੰਸਥਾ ਦੀ ਵੈਨ ਚ ਲਜਾਏ ਗਏ ਸਨ, ਇਸ ਬਾਬਤ ਵਧੇਰੀ ਜਾਣਕਾਰੀ ਆਪ ਜੀ ਨਾਲ ਵੀਡੀਓ ਰਾਂਹੀ ਸਾਂਝੀ ਕਰ ਰਹੇ ਹਾਂ ਜੀ।
ਗੁਰੂਘਰ ਦੀ ਸੰਗਤ ਵਿੱਚ ਭਾਰੀ ਰੋਸ ਹੈ ਕਿਓਂ ਕੇ ਦੋ ਦਿਨ ਉਪਰੰਤ ਵੀ ਗੁਰੂ ਸਾਹਿਬ ਦੇ ਸਰੂਪ ਦਾ ਹਜੇ ਤੱਕ ਕੁੱਝ ਪਤਾ ਨਹੀਂ ਲੱਗਾ ਹੈ। ਏਹ ਵਾਰਦਾਤ ਕਰਨ ਵਾਲਿਆਂ ਨੇ ਗਿਆਨੀ ਜੀ ਨੂੰ ਸੀਟ ਬੈਲਟ ਉਤਾਰਨ ਮੌਕਾ ਵੀ ਨਹੀਂ ਦਿੱਤਾ, ਮਿੰਟੋ ਮਿੰਟੀ ਉਨ੍ਹਾ ਤੋਂ ਸਰੂਪ ਖੋ ਕੇ ਪਹਿਲਾਂ ਤੋਂ ਹੀ ਗੇਟ ਤੇ ਲੱਗੀ ਵੈਨ ਵਿੱਚ ਲੈ ਗਏ, ਉਨ੍ਹਾ ਗੁਰੂ ਮਹਾਰਾਜ ਤੋ ਚਾਲੇ ਪਾਣ ਦੀ ਆਗਿਆ ਅਰਦਾਸ ਵੀ ਨਹੀਂ ਕੀਤੀ, ਤੇ ਵੈਨ ਭਜਾ ਲਈ।
ਇਸ ਤੋ ਪਹਿਲਾਂ ਜਿਸ ਪਰਵਾਰ ਦੇ ਗ੍ਰਹਿ ਵਿਖੇ ਅਖੰਡ ਪਾਠ ਸਾਹਿਬ ਚੱਲ ਰਹੇ ਸਨ ਉਥੇ ਵੀ ਇਹ ਸ਼ਰਾਰਤੀ ਅਨਸਰ ਐਡੀਲੇਡ ਸੰਗਤ ਸੰਸਥਾ ਦੀ ਵੈਨ ਲੈ ਕੇ ਬਿਨ ਬੁਲਾਏ ਪਹੁੰਚ ਗਏ ਸੀ ਅਤੇ ਗੁਰੂ ਸਾਹਿਬ ਤੇ ਜਬਰ ਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਚੱਲਦੇ ਅਖੰਡ ਪਾਠ ਸਾਹਿਬ ਵਿੱਚ ਗੁਰੂ ਸਾਹਿਬ ਦੇ ਅੰਗਾਂ ਦੀਆਂ ਫੋਟੋਆਂ ਖਿੱਚ ਕੇ ਪਾਠ ਚ ਵਿਗਨ ਪਾਣ ਦੀ ਕੋਸ਼ਿਸ਼ ਵੀ ਕੀਤੀ।
ਏਸ ਤੋਂ ਪਤਾ ਲੱਗਦਾ ਹੈ ਏਹ ਸਬ ਪਹਿਲਾਂ ਤੋਂ ਹੀ ਮਿੱਥੀ ਹੋਈ ਸਾਜ਼ਿਸ਼ ਸੀ।
ਇਸ ਘਟਨਾ ਦੀ ਪੁਲਿਸ ਰਿਪੋਰਟ ਵੀ ਕਰ ਦਿੱਤੀ ਗਈ ਹੈ। ਜੇਕਰ ਆਪ ਜੀ ਕੋਲ ਕੋਈ ਜਾਣਕਾਰੀ ਹੋਵੇ ਤਾਂ ਆਪ ਜੀ ਗਿਆਨੀ ਬਲਰਾਜ ਸਿੰਘ 0430 076 878 ਜਾਂ ਪੁਲਿਸ ਨੂੰ ਇਤਲਾਹ ਕਰ ਸਕਦੇ ਹੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਧ ਸੰਗਤ ਜੀ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਜੀ ਕੇ ਅੱਜ ਦੋਪਹਿਰ ਗੁਰੂਘਰ ਦੀ ਪਾਰਕਿੰਗ ਚੋ ਕੁਝ ਸ਼ਰਾਰਤੀ ਅਨਸਰਾਂ ਵਲੋਂ ਗੁਰੂ ਸਾਹਿਬ ਜੀ ਦੇ ਸਰੂਪ ਜਬਰਨ ਖੋ ਕੇ ਐਡੀਲੇਡ ਸੰਗਤ ਦੀ ਵੈਨ ਚ ਲਜਾਏ ਗਏ ਹਨ। ਇਹ ਘਟਨਾ ਦੀ ਪੁਲਸ ਰਿਪੋਰਟ ਕਰ ਦਿੱਤੀ ਗਈ ਹੈ। ਜੇਕਰ ਆਪ ਜੀ ਕੋਲ ਕੋਈ ਜਾਣਕਾਰੀ ਹੋਵੇ ਤਾਂ ਆਪ ਜੀ ਗਿਆਨੀ ਬਲਰਾਜ ਸਿੰਘ 0430 076 878 ਜਾਂ ਪੁਲਸ ਨੂੰ ਇਤਲਾਹ ਕਰ ਸਕਦੇ ਹੋ।
Waheguru Ji Ka Khalsa
Waheguru Ji Ke Fateh
Official Channel of Gurdwara Sahib Modbury North, Adelaide (South Australia)
Subscribe to Youtube Channel: https://youtube.com/...
Follow us on Facebook: https://www.facebook.com/share/1AWtGGBddY/?mibextid=wwXIfr
https://unitedsikhs.org.au/
[email protected]
Click here to claim your Sponsored Listing.
Category
Contact the organization
Telephone
Website
Address
23-29 Famechon Cresent
Modbury North, SA
5092
Opening Hours
| Monday | 6am - 9pm |
| Tuesday | 6am - 9pm |
| Wednesday | 6am - 9pm |
| Thursday | 6am - 9pm |
| Friday | 6am - 9pm |
| Saturday | 6am - 9pm |
| Sunday | 6am - 9pm |
Alerts
Be the first to know and let us send you an email when Gurudwara Sahib Modbury North posts news and promotions. Your email address will not be used for any other purpose, and you can unsubscribe at any time.